Bible Language

2 Kings 4:43 (NET) New English Translation

Versions

PAV   ਪਰ ਉਸ ਦੇ ਟਹਿਲੂਏ ਨੇ ਆਖਿਆ, ਮੈਂ ਸੌ ਆਦਮੀਆਂ ਦੇ ਅੱਗੇ ਇਹ ਕਿਵੇਂ ਰੱਖ ਸੱਕਦਾ ਹਾਂ? ਅੱਗੋਂ ਉਹ ਬੋਲਿਆ, ਲੋਕਾਂ ਨੂੰ ਦੇਹ ਭਈ ਓਹ ਖਾਣ। ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਓਹ ਖਾਣਗੇ ਤੇ ਬਾਕੀ ਛੱਡਣਗੇ