Bible Language

2 Kings 21:17 (NET) New English Translation

Versions

PAV   ਅਤੇ ਮਨੱਸ਼ਹ ਦੀ ਬਾਕੀ ਵਾਰਤਾ ਤੇ ਉਹ ਸੱਭੋ ਕੁਝ ਜੋ ਉਸਨੇ ਕੀਤਾ ਅਰ ਉਹ ਪਾਪ ਜੋ ਉਸ ਨੇ ਕਮਾਇਆ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?