Bible Language

2 Kings 18 (NET) New English Translation

Versions

PAV   ਫੇਰ ਐਉਂ ਹੋਇਆ ਭਈ ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤ੍ਰ ਹੋਸ਼ੇਆ ਦੇ ਤੀਜੇ ਵਰਹੇ ਵਿੱਚ ਆਹਾਜ਼ ਦਾ ਪੁੱਤ੍ਰ ਹਿਜ਼ਕੀਯਾਹ ਯਹੂਦਾਹ ਦਾ ਪਾਤਸ਼ਾਹ ਰਾਜ ਕਰਨ ਲੱਗਾ