Bible Language

1 Kings 6:38 (NET) New English Translation

Versions

PAV   ਅਤੇ ਗਿਆਰਵੇਂ ਵਰਹੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾ ਮਹੀਨਾ ਹੈ ਉਹ ਭਵਨ ਉਹ ਦੇ ਸਾਰੇ ਵਲੇਵੇ ਸਣੇ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਸੋ ਉਸ ਨੇ ਉਹ ਨੂੰ ਸੱਤਾਂ ਵਰਿਹਾਂ ਵਿੱਚ ਬਣਾਇਆ।।
IRVPA   ਗਿਆਰਵੇਂ ਸਾਲ ਦੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾਂ ਮਹੀਨਾ ਹੈ, ਉਹ ਭਵਨ ਉਹ ਦੇ ਸਾਰੇ ਕੰਮ ਸਮੇਤ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਉਸ ਨੇ ਉਹ ਨੂੰ ਸੱਤਾਂ ਸਾਲਾਂ ਵਿੱਚ ਬਣਾਇਆ। PE