Bible Language

Joel 1:4 (NEHEMIAH_2_4)

Versions

PAV   ਜੋ ਟੋਕੇ ਤੋਂ ਬਚਿਆ, ਉਹ ਨੂੰ ਸਲਾ ਖਾ ਗਈ, ਜੋ ਸਲਾ ਤੋਂ ਬਚਿਆ, ਉਹ ਨੂੰ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਨੂੰ ਹੂੰਝਾ ਫੇਰ ਟਿੱਡੀ ਖਾ ਗਈ!