Bible Language

Leviticus 7:24 (NCV) New Century Version

Versions

PAV   ਅਤੇ ਉਸ ਲੋਥ ਦੀ ਚਰਬੀ ਜਿਹੜੀ ਆਪ ਹੀ ਮਰ ਜਾਏ ਅਤੇ ਉਸ ਦੀ ਚਰਬੀ ਜਿਹੜੀ ਪਸੂਆਂ ਨਾਲ ਪਾੜੀ ਗਈ ਹੋਵੇ ਤਾਂ ਉਹ ਹੋਰ ਕਿਸੇ ਕੰਮ ਵਿੱਚ ਵਰਤੀ ਜਾਏ ਪਰ ਤੁਸਾਂ ਕਿਸੇ ਤਰਾਂ ਉਸ ਤੋਂ ਨਾ ਖਾਣੀ
IRVPA   ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ।