Bible Language

Leviticus 4:12 (NCV) New Century Version

Versions

PAV   ਅਰਥਾਤ ਸਾਰਾ ਬਲਦ ਉਹ ਡੇਰਿਆਂ ਤੋਂ ਬਾਹਰ ਇੱਕ ਸੁਥਰੀ ਥਾਂ ਵਿੱਚ ਜਿੱਥੇ ਸੁਆਹ ਪੈਂਦੀ ਹੈ ਲੈ ਜਾਵੇ ਅਤੇ ਉਸ ਨੂੰ ਅੱਗ ਨਾਲ ਲੱਕੜਾਂ ਉੱਤੇ ਸਾੜ ਸੁੱਟੇ, ਉਹ ਉੱਥੇ ਹੀ ਸਾੜਿਆ ਜਾਏ ਜਿੱਥੇ ਸੁਆਹ ਰੱਖੀ ਜਾਂਦੀ ਹੈ।।
IRVPA   ਅਰਥਾਤ ਸਾਰਾ ਬਲ਼ਦ, ਉਹ ਡੇਰਿਆਂ ਤੋਂ ਬਾਹਰ ਇੱਕ ਸਾਫ਼ ਸਥਾਨ ਵਿੱਚ ਜਿੱਥੇ ਸੁਆਹ ਪਾਈ ਜਾਂਦੀ ਹੈ, ਲੈ ਜਾਵੇ ਅਤੇ ਉਸ ਨੂੰ ਲੱਕੜਾਂ ਉੱਤੇ ਅੱਗ ਨਾਲ ਸਾੜ ਦੇਵੇ, ਉਹ ਉੱਥੇ ਹੀ ਸਾੜਿਆ ਜਾਵੇ ਜਿੱਥੇ ਸੁਆਹ ਪਾਈ ਜਾਂਦੀ ਹੈ। PEPS