Bible Language

Leviticus 22:13 (NCV) New Century Version

Versions

PAV   ਪਰ ਜੇ ਜਾਜਕ ਦੀ ਧੀ ਰੰਡੀ ਯਾ ਕੱਢੀ ਹੋਈ ਯਾ ਔਤਰੀ ਹੋਵੇ ਅਤੇ ਆਪਣੇ ਪਿਉ ਦੇ ਘਰ ਵਿੱਚ ਮੁੜ ਆਵੇ, ਅੱਗੇ ਵਾਕਰ, ਤਾਂ ਉਹ ਆਪਣੇ ਪਿਉ ਦੇ ਭੋਜਨ ਤੋਂ ਖਾਵੇ, ਪਰ ਕੋਈ ਓਪਰਾ ਉਸ ਤੋਂ ਨਾ ਖਾਵੇ।।
IRVPA   ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ। PEPS