Bible Language

Ezekiel 23:17 (NCV) New Century Version

Versions

PAV   ਸੋ ਬਾਬਲੀਏ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਨ੍ਹਾਂ ਨੇ ਜ਼ਨਾਹ ਨਾਲ ਉਹ ਨੂੰ ਭਰਿਸ਼ਟ ਕੀਤਾ ਅਤੇ ਉਹ ਉਨ੍ਹਾਂ ਤੋਂ ਭਿੱਟ ਗਈ ਤਾਂ ਉਹ ਦੀ ਜਾਨ ਨੇ ਉਨ੍ਹਾਂ ਤੋਂ ਸੂਗ ਕੀਤੀ
IRVPA   ਇਸ ਲਈ ਬਾਬਲ ਵਾਸੀ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ਼ ਤੇ ਲੇਟੇ ਅਤੇ ਉਹਨਾਂ ਨੇ ਵਿਭਚਾਰ ਨਾਲ ਉਹ ਨੂੰ ਭਰਿਸ਼ਟ ਕੀਤਾ ਅਤੇ ਉਹ ਉਹਨਾਂ ਤੋਂ ਭਿੱਟੀ ਗਈ, ਤਾਂ ਉਹ ਦੀ ਜਾਨ ਨੇ ਉਹਨਾਂ ਤੋਂ ਸੂਗ ਕੀਤੀ।