Bible Language

Ecclesiastes 2:15 (NCV) New Century Version

Versions

PAV   ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੇਹੀਕੁ ਮੂਰਖ ਉੱਤੇ ਬੀਤਦੀ ਹੈ ਤੇਹੀ ਮੇਰੇ ਉੱਤੇ ਬੀਤੇਗੀ, ਤਾਂ ਫੇਰ ਮੈਂ ਵਧੀਕ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਭਈ ਇਹ ਵੀ ਵਿਅਰਥ ਹੀ ਹੈ।
IRVPA   ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੋ ਕੁਝ ਮੂਰਖ ਉੱਤੇ ਬੀਤਦੀ ਹੈ, ਉਹ ਹੀ ਮੇਰੇ ਉੱਤੇ ਵੀ ਬੀਤੇਗੀ, ਤਾਂ ਫੇਰ ਮੈਂ ਵੱਧ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਵੀ ਵਿਅਰਥ ਹੀ ਹੈ।