Bible Language

Deuteronomy 31:18 (NCV) New Century Version

Versions

PAV   ਤਾਂ ਮੈਂ ਵੀ ਉਸ ਦਿਨ ਆਪਣਾ ਮੂੰਹ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਉਨ੍ਹਾਂ ਨੇ ਕੀਤੀ ਲੁਕਾ ਲਵਾਂਗਾ ਕਿਉਂ ਜੋ ਓਹ ਦੂਜੇ ਦੇਵਤਿਆਂ ਦੀ ਵੱਲ਼ ਮੁੜ ਗਏ
IRVPA   ਉਸ ਸਮੇਂ ਮੈਂ ਵੀ ਉਨ੍ਹਾਂ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀ ਇਹ ਪਰਾਏ ਦੇਵਤਿਆਂ ਦੇ ਵੱਲ ਮੁੜ ਕੇ ਕਰਨਗੇ, ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ।