Bible Language

Deuteronomy 1:7 (NCV) New Century Version

Versions

PAV   ਹੁਣ ਤੁਸੀਂ ਮੁੜੋ ਅਤੇ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ ਵਿੱਚ ਅਤੇ ਅਰਾਬਾਹ ਦੇ ਨੇੜੇ ਤੇੜੇ ਦੇ ਥਾਵਾਂ ਵਿੱਚ ਪਹਾੜੀ ਦੇਸ ਵਿੱਚ ਅਤੇ ਮਦਾਨ ਵਿੱਚ ਦੱਖਣ ਵੱਲ ਅਤੇ ਸਮੁੰਦਰ ਦੇ ਕੰਢੇ ਉੱਤੇ ਕਨਾਨੀਆਂ ਦੇ ਦੇਸ ਵਿੱਚ ਲਬਾਨੋਨ ਅਤੇ ਵੱਡੇ ਦਰਿਆ ਤੀਕ ਅਰਥਾਤ ਦਰਿਆ ਫ਼ਰਾਤ ਤੀਕ ਜਾਓ
IRVPA   ਇਸ ਲਈ ਹੁਣ ਤੁਸੀਂ ਇੱਥੋਂ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਨੂੰ ਅਤੇ ਅਰਾਬਾਹ ਦੇ ਨੇੜੇ-ਤੇੜੇ ਦੇ ਸਥਾਨਾਂ ਵਿੱਚ, ਪਹਾੜੀ ਦੇਸ਼ ਵਿੱਚ, ਮੈਦਾਨ ਵਿੱਚ, ਦੱਖਣ ਵੱਲ ਅਤੇ ਸਮੁੰਦਰ ਦੇ ਕੰਢਿਆਂ ਉੱਤੇ, ਲਬਾਨੋਨ ਪਰਬਤ ਵਿੱਚ ਅਤੇ ਵੱਡੇ ਦਰਿਆ ਫ਼ਰਾਤ ਤੱਕ ਰਹਿਣ ਵਾਲੇ ਕਨਾਨੀਆਂ ਦੇ ਦੇਸ਼ ਵਿੱਚ ਚਲੇ ਜਾਓ।