Bible Language

Judges 16:6 (NCV) New Century Version

Versions

PAV   ਤਦ ਦਲੀਲਾਹ ਨੇ ਸਮਸੂਨ ਨੂੰ ਆਖਿਆ, ਮੈਨੂੰ ਇਹ ਦੱਸ ਤਾਂ ਜੋ ਤੇਰੀ ਇਹ ਡਾਢੀ ਸ਼ਕਤੀ ਕਿਸ ਕਰਕੇ ਹੈ ਅਤੇ ਤੈਨੂੰ ਕੋਈ ਕਿੱਕਰ ਬੰਨ੍ਹੇ ਜੋ ਉਹ ਤੈਨੂੰ ਅਧੀਨ ਕਰ ਲਵੇ?
IRVPA   ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਇਹ ਦੱਸ ਕਿ ਤੇਰੀ ਇਸ ਵੱਡੀ ਸ਼ਕਤੀ ਦਾ ਕੀ ਭੇਤ ਹੈ, ਅਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨ੍ਹੇ ਕਿ ਤੈਨੂੰ ਅਧੀਨ ਕਰ ਲਵੇ?”