Bible Language

Ezekiel 10 (NCV) New Century Version

Versions

PAV   ਤਦੋਂ ਮੈਂ ਡਿੱਠਾ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ ਇੱਕ ਵਸਤੁ ਨੀਲਮ ਜਹੀ ਦਿੱਸੀ ਅਤੇ ਉਸ ਦੀ ਬਨਾਉਟ ਸਿੰਘਾਸਣ ਵਰਗੀ ਸੀ
IRVPA   {ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਦੀ ਹੈਕਲ ਦੇ ਵਿੱਚੋਂ ਕੱਢਿਆ ਜਾਣਾ} PS ਤਦੋਂ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ।