Bible Language

Ecclesiastes 5:1 (NCV) New Century Version

Versions

PAV   ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਪੈਰ ਤਾਂ ਚੌਕਸੀ ਨਾਲ ਧਰ। ਮੂਰਖਾਂ ਦੇ ਬਲੀ ਚੜ੍ਹਾਉਂਣ ਨਾਲੋਂ ਸੁਣਨ ਲਈ ਨੇੜੇ ਆਉਣ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਭਈ ਅਸੀਂ ਖੋਟ ਕਰਦੇ ਹਾਂ
IRVPA   {ਭਗਤੀ ਦਾ ਲਾਭ} PS ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇ ਤਾਂ ਆਪਣੇ ਪੈਰ ਚੌਕਸੀ ਨਾਲ ਰੱਖ, ਕਿਉਂਕਿ ਸੁਣਨ ਲਈ ਨਜ਼ਦੀਕ ਆਉਣਾ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਕਿ ਉਹ ਬੁਰਿਆਈ ਕਰਦੇ ਹਨ।