Bible Language

1 Samuel 20:19 (NCV) New Century Version

Versions

PAV   ਸੋ ਜਾਂ ਤੂੰ ਤਿੰਨਾਂ ਦਿਨਾਂ ਤੋੜੀ ਨਾ ਆਵੇਂਗਾ ਤਾਂ ਤੂੰ ਛੇਤੀ ਲਹਿ ਕੇ ਉਸ ਥਾਂ ਜਾਹ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੈਂ ਅਤੇ ਅੱਜਲ ਪੱਥਰ ਦੇ ਕੋਲ ਰਹੁ
IRVPA   ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜ਼ਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ।