Bible Language
Numbers 36
(MHB)
OPEN SCRIPTURES MORPHOLOGICAL HEBREW BIBLE
Versions
PAV
ਪਿਤ੍ਰਾਂ
ਦੇ
ਘਰਾਣਿਆਂ
ਦੇ
ਮੁਖੀਆਂ
ਨੇ
ਜਿਹੜੇ
ਯੂਸੁਫ਼
ਦੇ
ਪੁੱਤ੍ਰਾਂ
ਦੇ
ਟੱਬਰ
ਵਿੱਚ
ਮਨੱਸ਼ੀ
ਮਾਕੀਰ
ਦੇ
ਪੁੱਤ੍ਰ
ਗਿਲਆਦ
ਦੇ
ਪੁੱਤ੍ਰਾਂ
ਦੇ
ਟੱਬਰ
ਤੋਂ
ਸਨ
ਨੇੜੇ
ਆਣ
ਕੇ
ਮੂਸਾ
ਦੇ
ਅੱਗੇ
ਅਰ
ਉਨ੍ਹਾਂ
ਪਰਧਾਨਾਂ
ਦੇ
ਅੱਗੇ
ਜਿਹੜੇ
ਇਸਰਾਏਲੀਆਂ
ਦੇ
ਪਿਤ੍ਰਾਂ
ਦੇ
ਘਰਾਣਿਆਂ
ਦੇ
ਮੁਖੀਏ
ਸਨ
ਗੱਲ
ਕੀਤੀ