Bible Language

Nehemiah 12:31 (MHB) OPEN SCRIPTURES MORPHOLOGICAL HEBREW BIBLE

Versions

PAV   ਤਾਂ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਕੰਧ ਉੱਤੇ ਉਤਾਹਾਂ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਭਈ ਓਹ ਧੰਨਵਾਦ ਕਰਨ ਅਤੇ ਇੱਕ ਉਨ੍ਹਾਂ ਵਿੱਚੋਂ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਫਾਟਕ ਵੱਲ ਗਈ