Bible Language
Judges 16:3
(MHB)
OPEN SCRIPTURES MORPHOLOGICAL HEBREW BIBLE
Versions
PAV
ਸਮਸੂਨ
ਅਧੀ
ਰਾਤ
ਤੋੜੀ
ਪਿਆ
ਰਿਹਾ
ਅਤੇ
ਅੱਧੀ
ਰਾਤ
ਉੱਠ
ਕੇ
ਡੇਉੜ੍ਹੀ
ਦੇ
ਬੂਹਿਆਂ
ਨੂੰ
ਅਤੇ
ਦੋਹਾਂ
ਬਾਹੀਆਂ
ਨੂੰ
ਹੋੜੇ
ਸਣੇ
ਲਾਹ
ਕੇ
ਅਤੇ
ਉਨ੍ਹਾਂ
ਨੂੰ
ਮੋਢੇ
ਉੱਤੇ
ਚੁੱਕ
ਕੇ
ਉਸ
ਪਹਾੜ
ਦੀ
ਟੀਸੀ
ਉੱਤੇ
ਜੋ
ਹਬਰੋਨ
ਦੇ
ਸਾਹਮਣੇ
ਹੈ
ਅੱਪੜਾ
ਦਿੱਤਾ!।।