Bible Language

Jeremiah 46:21 (MHB) OPEN SCRIPTURES MORPHOLOGICAL HEBREW BIBLE

Versions

PAV   ਉਹ ਨੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵਹਿੜਿਆਂ ਵਾਂਙੁ ਹਨ। ਹਾਂ, ਓਹ ਮੁੜ ਕੇ ਇਕੱਠੇ ਨੱਠ ਗਏ, ਓਹ ਖਲੋ ਨਾ ਸੱਕੇ, ਕਿਉਂ ਜੋ ਓਹਨਾਂ ਦੀ ਬਿਪਤਾ ਦਾ ਦਿਨ ਓਹਨਾਂ ਉੱਤੇ ਆਇਆ ਹੈ, ਓਹਨਾਂ ਦੀ ਸਜ਼ਾ ਦਾ ਸਮਾਂ।।