Bible Language

Ezekiel 23:22 (MHB) OPEN SCRIPTURES MORPHOLOGICAL HEBREW BIBLE

Versions

PAV   ਏਸ ਲਈ ਹੇ ਆਹਾਲੀਬਾਹ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੇਰੇ ਉਨ੍ਹਾਂ ਯਾਰਾਂ ਨੂੰ ਜਿਨ੍ਹਾਂ ਤੋਂ ਤੇਰੀ ਜਾਨ ਤੰਗ ਗਈ ਹੈ ਤੇਰੇ ਵਿਰੁੱਧ ਉਠਾਵਾਂਗਾ ਅਤੇ ਉਨ੍ਹਾਂ ਨੂੰ ਤੇਰੇ ਵਿਰੁੱਧ ਚੁਫੇਰਿਓਂ ਲੈ ਆਵਾਂਗਾ