Bible Language

2 Samuel 1:6 (MHB) OPEN SCRIPTURES MORPHOLOGICAL HEBREW BIBLE

Versions

PAV   ਉਸ ਜੁਆਨ ਨੇ ਜੋ ਉਹ ਨੂੰ ਦੱਸਦਾ ਸੀ ਆਖਿਆ, ਸੰਜੋਗ ਨਾਲ ਮੈਂ ਗਿਲਬੋਆ ਦੇ ਪਹਾੜ ਵਿੱਚ ਸਾਂ ਅਤੇ ਵੇਖੋ, ਉਸ ਵੇਲੇ ਸ਼ਾਊਲ ਆਪਣੀ ਬਰਛੀ ਉੱਤੇ ਢਾਸਣਾ ਲਾਈ ਪਿਆ ਸੀ ਅਤੇ ਵੇਖੋ, ਰਥ ਅਤੇ ਘੋੜਚੜ੍ਹੇ ਵੱਡੇ ਜ਼ੋਰ ਨਾਲ ਉਹ ਦੇ ਮਗਰ ਲੱਗੇ ਹੋਏ ਸਨ