Bible Language

1 Samuel 22:3 (MHB) OPEN SCRIPTURES MORPHOLOGICAL HEBREW BIBLE

Versions

PAV   ਉੱਥੋਂ ਦਾਊਦ ਮੋਆਬ ਦੇ ਮਿਸਫੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਪਰਵਾਨਗੀ ਦੇਹ ਜੋ ਮੇਰੀ ਮਾਂ ਅਤੇ ਪਿਉ ਨਿੱਕਲ ਆਉਣ ਅਤੇ ਤੁਹਾਡੇ ਕੋਲ ਰਹਿਣ ਜਦ ਤੀਕੁਰ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ