Bible Language

Ezra 4:12 (MATTHEW_8_10)

Versions

PAV   ਪਾਤਸ਼ਾਹ ਨੂੰ ਪਤਾ ਹੋਵੇ ਭਈ ਯਹੂਦੀ ਜੋ ਤੁਹਾਡੇ ਕੋਲੋਂ ਸਾਡੀ ਵੱਲ ਯਰੂਸ਼ਲਮ ਵਿੱਚ ਆਏ ਹਨ ਉਸ ਆਕੀ ਤੇ ਕੁਪੱਤੇ ਸ਼ਹਿਰ ਨੂੰ ਬਣਾ ਰਹੇ ਹਨ ਅਤੇ ਕੰਧਾਂ ਨੂੰ ਮੁਕਾ ਤੇ ਨੀਆਂ ਨੂੰ ਸੁਧਾਰ ਚੁੱਕੇ ਹਨ