Bible Language

Daniel 6:15 (MARK_9_21)

Versions

PAV   ਫੇਰ ਓਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, ਹੇ ਰਾਜਨ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫਾਰਸੀਆਂ ਦਾ ਏਹ ਕਨੂਨ ਹੈ ਕਿ ਜੋ ਮਨਾਹੀ ਦਾ ਪੱਕਾ ਕਾਨੂਨ ਅਤੇ ਸ਼ਾਹੀ ਬਿੱਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ