Bible Language

2 Kings 6:18 (MARK_8_15)

Versions

PAV   ਜਦ ਓਹ ਅਲੀਸ਼ਾ ਦੀ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਏਸ ਕੌਮ ਨੂੰ ਇਕ ਦਮ ਅੰਨ੍ਹੀ ਕਰ ਦੇਹ। ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਇੱਕ ਦਮ ਅੰਨ੍ਹਿਆ ਕਰ ਦਿੱਤਾ