Bible Language
Daniel 4:33
(MARK_6_25)
Versions
PAV
ਉਸੇ
ਘੜੀ
ਉਹ
ਗੱਲ
ਨਬੂਕਦਨੱਸਰ
ਉੱਤੇ
ਪੂਰੀ
ਹੋਈ।
ਉਹ
ਮਨੁੱਖਾਂ
ਵਿੱਚੋਂ
ਹਕਿਆ
ਗਿਆ
ਤੇ
ਬਲਦਾਂ
ਵਾਂਙੁ
ਘਾਹ
ਖਾਣ
ਲੱਗ
ਪਿਆ
ਅਤੇ
ਉਹ
ਦੀ
ਦੇਹੀ
ਅਕਾਸ਼
ਦੀ
ਤ੍ਰੇਲ
ਨਾਲ
ਤਰ
ਹੋਈ
ਐਥੋਂ
ਤੀਕ
ਕਿ
ਉਹ
ਦੇ
ਵਾਲ
ਉਕਾਬਾਂ
ਦੇ
ਪਰਾਂ
ਵਾਂਙੁ
ਅਤੇ
ਉਹ
ਦੇ
ਨੌਂਹ
ਪੰਛੀਆਂ
ਦੇ
ਨੌਂਹਾ
ਵਰਗੇ
ਵੱਧ
ਗਏ!।।