Bible Language

Ruth 4:5 (MARK_6_15)

Versions

PAV   ਤਦ ਬੋਅਜ਼ ਨੇ ਆਖਿਆ, ਜਿਸ ਦਿਨ ਤੋਂ ਉਹ ਪੈਲੀ ਨਾਓਮੀ ਦੇ ਹੱਥੋਂ ਮੁੱਲ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮੋਏ ਦੀ ਤੀਵੀਂ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ।।