Bible Language

1 Samuel 14:41 (MARK_1_27)

Versions

PAV   ਸ਼ਾਊਲ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਖਿਆ, ਸੱਚਾ ਗੁਣਾ ਪਾ। ਤਦ ਸ਼ਾਊਲ ਅਤੇ ਯੋਨਾਥਾਨ ਫੜੇ ਗਏ ਪਰ ਲੋਕ ਬਚ ਗਏ