Bible Language

1 Samuel 30:11 (MARK_13_11)

Versions

PAV   ਤਾਂ ਉਨ੍ਹਾਂ ਨੇ ਰੜੇ ਵਿੱਚ ਇੱਕ ਮਿਸਰੀ ਲੱਭਾ ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹਨੂੰ ਰੋਟੀ ਦਿੱਤੀ ਅਰ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ