Bible Language

Ezekiel 20:21 (LXXRP) Septugine Greek Old Testament with Grammar and Strong Code

Versions

PAV   ਪਰ ਪੁੱਤ੍ਰ ਮੇਰੇ ਵਿਰੁੱਧ ਆਕੀ ਹੋਏ, ਓਹ ਮੇਰੀਆਂ ਬਿਧੀਆਂ ਤੇ ਨਾ ਤੁਰੇ, ਨਾ ਮੇਰੇ ਹੁਕਮਾਂ ਦੀ ਪਾਲਨਾ ਕਰ ਕੇ ਅਮਲ ਕੀਤਾ ਜਿਨ੍ਹਾਂ ਤੇ ਜੇ ਕਰ ਕੋਈ ਆਦਮੀ ਅਮਲ ਕਰੇ ਤਾਂ ਉਨ੍ਹਾਂ ਵਿੱਚ ਜੀਉਂਦਾ ਰਹੇਗਾ। ਉਨ੍ਹਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਨ੍ਹਾਂ ਉੱਤੇ ਵਹਾਵਾਂਗਾ ਭਈ ਉਜਾੜ ਵਿੱਚ ਉਨ੍ਹਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ