Bible Language

Judges 16:15 (LXXEN) English version of the Septuagint Bible

Versions

PAV   ਤਦ ਉਸ ਨੇ ਉਹ ਨੂੰ ਆਖਿਆ, ਕਿਸ ਤਰਾਂ ਤੂੰ ਆਖਦਾ ਹੈਂ ਜੋ ਮੇਰਾ ਤੇਰੇ ਨਾਲ ਪਿਆਰ ਹੈ, ਭਾਵੇਂ ਤੇਰਾ ਮਨ ਮੇਰੇ ਨਾਲ ਨਹੀਂ ਲੱਗਾ? ਤੈਂ ਏਹ ਤਿੰਨ ਵਾਰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਨਾ ਦੱਸਿਆ ਸੋ ਤੇਰਾ ਜ਼ੋਰ ਕਿਹ ਦੇ ਵਿੱਚ ਹੈ
IRVPA   ਤਦ ਦਲੀਲਾਹ ਨੇ ਉਸ ਨੂੰ ਕਿਹਾ, “ਤੇਰਾ ਮਨ ਤਾਂ ਮੇਰੇ ਨਾਲ ਨਹੀਂ ਲੱਗਾ, ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਤੂੰ ਮੈਨੂੰ ਪਿਆਰ ਕਰਦਾ ਹੈਂ? ਤੂੰ ਤਿੰਨੇ ਵਾਰੀ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਨਹੀਂ ਦੱਸਿਆ ਕਿ ਤੇਰੀ ਵੱਡੀ ਸ਼ਕਤੀ ਦਾ ਕੀ ਭੇਤ ਹੈ।”