Bible Language

Judges 16:14 (LXXEN) English version of the Septuagint Bible

Versions

PAV   ਤਦ ਉਸ ਨੇ ਕਿੱਲੀ ਨਾਲ ਉਹ ਨੂੰ ਕੱਸ ਕੇ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਤਾਂ ਉਹ ਨੇ ਨੀਂਦਰ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਣੇ ਪੁੱਟ ਸੁੱਟਿਆ।।
IRVPA   ਤਦ ਉਸ ਨੇ ਉਹ ਨੂੰ ਕਿੱਲੀ ਨਾਲ ਕੱਸ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਨੀਂਦ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਮੇਤ ਪੁੱਟ ਲਿਆ। PEPS