Bible Language

Deuteronomy 27:15 (LXXEN) English version of the Septuagint Bible

Versions

PAV   ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਯਾ ਢਲੀ ਹੋਈ ਮੂਰਤ ਜਿਹੜੀ ਯਹੋਵਾਹ ਅੱਗੇ ਘਿਣਾਉਣੀ ਅਤੇ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਅਤੇ ਓਹਨਾਂ ਨੂੰ ਕਿਸੇ ਉਹਲੇ ਥਾਂ ਖੜਾ ਕਰੇ ਤਾਂ ਪਰਜਾ ਉੱਤਰ ਦੇ ਕੇ ਆਖੇ ਆਮੀਨ।।
IRVPA   ਸਰਾਪੀ ਹੋਵੇ ਉਹ ਮਨੁੱਖ, ਜਿਹੜਾ ਘੜ੍ਹੀ ਹੋਈ ਜਾਂ ਢਾਲੀ ਹੋਈ ਮੂਰਤ ਬਣਾਵੇ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ, ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਹੋਵਾਹ ਘਿਰਣਾ ਕਰਦਾ ਹੈ। ‘ਤਦ ਸਾਰੀ ਪਰਜਾ ਉੱਤਰ ਦੇ ਕੇ ਆਖੇ, ਆਮੀਨ।’ PEPS