Bible Language

Ezra 3:13 (LXXEN) English version of the Septuagint Bible

Versions

PAV   ਏਥੋਂ ਤਾਈਂ ਭਈ ਲੋਕ ਅਨੰਦ ਦੀ ਲਲਕਾਰ ਤੇ ਪਰਜਾ ਦੇ ਰੋਣ ਦੀ ਡੰਡ ਵਿੱਚ ਨਿਖੇੜਾ ਨਾ ਕਰ ਸੱਕੇ ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਤੇ ਰੌਲਾ ਦੂਰ ਤਾਈਂ ਸੁਣੀਦਾ ਸੀ! ।।
IRVPA   ਇਸ ਲਈ ਲੋਕ, ਅਨੰਦ ਦੀ ਲਲਕਾਰ, ਅਤੇ ਪਰਜਾ ਦੇ ਰੋਣ ਦੀ ਅਵਾਜ਼ ਵਿੱਚ ਫ਼ਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ-ਉੱਚੀ ਲਲਕਾਰਦੇ ਸਨ ਅਤੇ ਰੌਲ਼ਾ ਦੂਰ ਤੱਕ ਸੁਣਾਈ ਦਿੰਦਾ ਸੀ! PE