Bible Language

Esther 6:1 (LXXEN) English version of the Septuagint Bible

Versions

PAV   ਉਸੇ ਰਾਤ ਪਾਤਸ਼ਾਹ ਦੀ ਨੀਂਦ ਜਾਂਦੀ ਰਹੀ ਤਾਂ ਉਸ ਨੇ ਇਤਿਹਾਸ ਦੀ ਪੋਥੀ ਲਿਆਉਣ ਨੂੰ ਆਖਿਆ ਅਤੇ ਓਹ ਪਾਤਸ਼ਾਹ ਦੇ ਸਨਮੁਖ ਵਾਚੀ ਗਈ
IRVPA   {ਰਾਜੇ ਦੁਆਰਾ ਮਾਰਦਕਈ ਦਾ ਸਨਮਾਨ} PS ਉਸ ਰਾਤ ਰਾਜਾ ਨੂੰ ਨੀਂਦ ਨਾ ਆਈ, ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ।