Bible Language

2 Chronicles 4:5 (LXXEN) English version of the Septuagint Bible

Versions

PAV   ਅਤੇ ਉਹ ਦੀ ਮੁਟਿਆਈ ਇੱਕ ਚੱਪਾ ਸੀ ਅਰ ਉਹ ਦਾ ਕੰਢਾ ਕਟੋਰੇ ਦੇ ਕੰਢੇ ਵਾਂਙੁ ਤੇ ਸੋਸਨ ਦੇ ਫਲਾਂ ਵਰਗਾ ਸੀ ਅਰ ਉਹ ਦੇ ਵਿੱਚ ਉਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸੱਕਦਾ ਸੀ
IRVPA   ਉਸ ਦੀ ਮੋਟਾਈ ਇੱਕ ਚੱਪਾ ਭਰ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ