Bible Language

2 Samuel 19 (LXXEN) English version of the Septuagint Bible

Versions

PAV   ਯੋਆਬ ਨੂੰ ਖਬਰ ਹੋਈ ਜੋ ਵੇਖ ਪਾਤਸ਼ਾਹ ਅਬਸ਼ਾਲੋਮ ਦੇ ਲਈ ਰੋਂਦਾ ਪਿੱਟਦਾ ਹੈ
IRVPA   {ਦਾਊਦ ਨੂੰ ਯੋਆਬ ਦੀ ਫਿਟਕਾਰ} PS ਯੋਆਬ ਨੂੰ ਖ਼ਬਰ ਹੋਈ ਕਿ ਵੇਖ ਰਾਜਾ ਅਬਸ਼ਾਲੋਮ ਦੇ ਲਈ ਰੋਂਦਾ-ਪਿੱਟਦਾ ਹੈ।