Bible Language

1 Chronicles 4:39 (LXXEN) English version of the Septuagint Bible

Versions

PAV   ਅਰ ਓਹ ਗਦੋਰ ਦੇ ਦੁਆਰੇ ਤੋੜੀ ਉਸ ਦੂਣ ਦੇ ਪੂਰਬ ਤੀਕਰ ਆਪਣਿਆਂ ਇੱਜੜਾਂ ਲਈ ਜੂਹ ਭਾਲਣ ਗਏ
IRVPA   ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਾਰਗਾਹ ਲੱਭਣ ਗਏ।