Versions
PAV ਯਹੂਦਾਹ ਦੇ ਪੁੱਤ੍ਰ ਸ਼ੇਲਾਹ ਦੇ ਪੁੱਤ੍ਰ, -ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਅਸ਼ਬੋਆ ਦੇ ਘਰਾਣੇ ਦੇ ਟੱਬਰ ਜਿਹੜੇ ਮਹੀਨ ਕਤਾਨ ਬੁਨਣ ਵਾਲਿਆਂ ਦੇ ਘਰਾਣੇ ਦੇ ਸਨ
IRVPA {ਸ਼ੇਲਾਹ ਦੇ ਵੰਸ਼ਜ} PS ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ, ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਬੈਤ ਅਸ਼ਬੇਆ ਦੇ ਘਰਾਣੇ ਦੇ ਪਰਿਵਾਰ ਜਿਹੜੇ ਮਹੀਨ ਕਤਾਨ ਬੁਣਨ ਵਾਲਿਆਂ ਦੇ ਘਰਾਣੇ ਦੇ ਸਨ