Bible Language

Hosea 5:14 (LUKE_6_47)

Versions

PAV   ਮੈਂ ਤਾਂ ਅਫ਼ਰਾਈਮ ਲਈ ਬਬਰ ਸ਼ੇਰ ਵਾਂਙੁ ਹੋਵਾਂਗਾ, ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਙੁ, ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚੱਲਾ ਜਾਵਾਂਗਾ, ਮੈਂ ਚੁੱਕ ਲੈ ਜਾਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ।।