Bible Language

1 Kings 7:18 (LUKE_6_47)

Versions

PAV   ਏਸੇ ਤਰਾਂ ਉਸ ਨੇ ਥੰਮ੍ਹਾਂ ਨੂੰ ਬਣਾਇਆ ਅਤੇ ਇੱਕ ਇੱਕ ਜਾਲੀ ਉੱਤੇ ਦੋ ਪਾਲਾਂ ਅਨਾਰਾਂ ਦੀਆਂ ਦੁਆਲੇ ਦੁਆਲੇ ਬਣਾਈਆਂ ਤਾਂ ਜੋ ਉਨ੍ਹਾਂ ਦੋਹਾਂ ਮੁਕਟਾਂ ਨੂੰ ਜੋ ਉਨ੍ਹਾਂ ਦੋਹਾਂ ਧੰਮਾਂ ਦੇ ਸਿਰਾਂ ਉੱਤੇ ਸਨ ਕੱਜਣ ਅਤੇ ਏਵੇਂ ਦੂਜੇ ਮੁਕਟ ਲਈ ਬਣਾਇਆ