Bible Language

Ezra 3:7 (LUKE_6_32)

Versions

PAV   ਅਤੇ ਉਨ੍ਹਾਂ ਨੇ ਰਾਜਾਂ ਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣਾ ਪੀਣਾ ਤੇ ਤੇਲ ਦਿੱਤਾ ਤਾਂ ਜੋ ਓਹ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਉਨ੍ਹਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ ਸਮੁੰਦਰ ਦੇ ਰਾਹ ਯਾਫਾ ਨੂੰ ਲਿਆਉਣ।।