Bible Language

Leviticus 14:34 (LITV) Literal Translation of the Holy Bible

Versions

PAV   ਜਾਂ ਤੁਸੀਂ ਕਨਾਨ ਦੇਸ ਵਿੱਚ ਜੋ ਮੈਂ ਤੁਹਾਨੂੰ ਪੱਤੀ ਕਰਕੇ ਦਿੰਦਾ ਹਾਂ ਆਓ ਅਤੇ ਤੁਹਾਡੀ ਪੱਤੀ ਦੇ ਦੇਸਦੇ ਕਿਸੇ ਘਰ ਵਿੱਚ ਕੋਹੜ ਦਾ ਰੋਗ ਮੈਂ ਪਾ ਦੇਵਾਂ
IRVPA   ਜਦ ਤੁਸੀਂ ਕਨਾਨ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,