Bible Language

Judges 7:6 (LITV) Literal Translation of the Holy Bible

Versions

PAV   ਸੋ ਓਹ ਜਿੰਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰ ਕੇ ਪਾਣੀ ਪੀਤਾ ਓਹ ਗਿਣਤੀ ਵਿੱਚ ਤਿੰਨ ਸੌ ਮਨੁੱਖ ਸਨ ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ
IRVPA   ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ।