Bible Language

Judges 7:25 (LITV) Literal Translation of the Holy Bible

Versions

PAV   ਅਤੇ ਉਨ੍ਹਾਂ ਨੇ ਮਿਦਯਾਨ ਦਿਆਂ ਦੋਂਹ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਨੂੰ ਫੜਿਆ ਅਤੇ ਓਰੇਥ ਦੇ ਪੱਥਰ ਉੱਤੇ ਓਰੇਬ ਨੂੰ ਅਤੇ ਜ਼ਏਬ ਦੇ ਵੇਲਣੇ ਕੋਲ ਜ਼ਏਬ ਨੂੰ ਵੱਢ ਸੁੱਟਿਆ ਅਤੇ ਮਿਦਯਾਨ ਦੇ ਮਗਰ ਪਏ ਅਤੇ ਓਰੇਬ ਅਰ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।।
IRVPA   ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ ਕਾਂ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ § ਉੱਲੂ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ। PE