Bible Language

Judges 7:18 (LITV) Literal Translation of the Holy Bible

Versions

PAV   ਜਦ ਮੈਂ ਅਤੇ ਓਹ ਸੱਭੇ ਜੋ ਮੇਰੇ ਨਾਲ ਦੇ ਹਨ ਤੁਰ੍ਹੀਆਂ ਵਜਾਈਏ ਤਾਂ ਤੁਸਾਂ ਸਭਨਾਂ ਨੇ ਭੀ ਪੜਾਉ ਦੇ ਸਭਨੀਂ ਬੰਨੀਂ ਤੁਰ੍ਹੀਆਂ ਵਜਾਉਣੀਆਂ ਅਤੇ ਇਹ ਜੈ ਕਾਰਾ ਬੁਲਾਓ,“ਯਹੋਵਾਹ ਅਤੇ ਗਿਦਾਊਨ ਦੀ ਜੈ!”।।
IRVPA   ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ,” “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!।” PEPS