Bible Language

Judges 7:16 (LITV) Literal Translation of the Holy Bible

Versions

PAV   ਤਦ ਉਹ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨਾਂ ਟੋਲੀਆਂ ਕੀਤੀਆਂ ਅਰ ਇੱਕ ਇੱਕ ਦੇ ਹੱਥ ਵਿੱਚ ਇੱਕ ਇੱਕ ਤੁਰ੍ਹੀ ਅਰ ਸੱਖਣਾ ਘੜਾ ਦਿੱਤਾ ਅਰ ਇੱਕ ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀਂ
IRVPA   ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।