Bible Language

Genesis 41:57 (LITV) Literal Translation of the Holy Bible

Versions

PAV   ਅਤੇ ਸਾਰਾ ਸੰਸਾਰ ਯੂਸੁਫ਼ ਦੇ ਕੋਲੋਂ ਅੰਨ ਵਿਹਾਜਣ ਮਿਸਰ ਵਿੱਚ ਆਉਣ ਲੱਗਾ ਕਿਉਂਜੋ ਸਾਰੀ ਪਿਰਥਵੀ ਉੱਤੇ ਕਾਲ ਬਹੁਤ ਸ਼ਖ਼ਤ ਸੀ।।
IRVPA   ਸਾਰੇ ਸੰਸਾਰ ਦੇ ਲੋਕ ਯੂਸੁਫ਼ ਦੇ ਕੋਲੋਂ ਅੰਨ ਖਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖ਼ਤ ਸੀ। PE