Bible Language

Ezra 4:14 (LITV) Literal Translation of the Holy Bible

Versions

PAV   ਏਸ ਲਈ ਜੋ ਅਸੀਂ ਪਾਤਸ਼ਾਹ ਦਾ ਲੂਣ ਖਾਂਦੇ ਹਾਂ ਤੇ ਉੱਚਿਤ ਨਹੀਂ ਭਈ ਸਾਡੇ ਸਾਹਮਣੇ ਪਾਤਸ਼ਾਹ ਦਾ ਅਪਮਾਨ ਹੋਵੇ ਤਾਂ ਅਸਾਂ ਲਿਖ ਕੇ ਪਾਤਸ਼ਾਹ ਨੂੰ ਚਿਤਾਰਿਆ ਹੈ
IRVPA   ਅਸੀਂ ਤਾਂ ਰਾਜਾ ਦਾ ਲੂਣ ਖਾਂਦੇ ਹਾਂ, ਇਸ ਲਈ ਇਹ ਠੀਕ ਨਹੀਂ ਕਿ ਸਾਡੇ ਸਾਹਮਣੇ ਰਾਜਾ ਦਾ ਅਪਮਾਨ ਹੋਵੇ, ਇਸ ਕਾਰਨ ਅਸੀਂ ਇਹ ਚਿੱਠੀ ਲਿਖ ਕੇ ਰਾਜਾ ਨੂੰ ਸੂਚਨਾ ਦਿੱਤੀ ਹੈ।